Punjabi

HUMSAFAR

HUMSAFAR Lyrics By On MELODIES MUSIC 2022. Best Song HUMSAFAR Lyrics in Hindi & English Originally Released on YouTube. HUMSAFAR Song Sung By Popular Singer Seera Buttar, Music Composed By DEOL HARMAN, and Lyrics Of This Song Are Written By LOPON SIDHU. HUMSAFAR Full Song Lyrics By Seera Buttar. We Offer Amazing Songs Lyrics Only on WoLyrics.com

HUMSAFAR Song Seera Buttar Details

Vocal/Singer
Music Comsposer DEOL HARMAN
Lyricist LOPON SIDHU
YouTube video

HUMSAFAR Lyrics Seera Buttar

ਸਾਰਾ ਹੀ ਆਕਾਸ਼ ਮੈਂ ਸਮੇਟਿਆ
ਤੇਰੇ ਕਦਮਾਂ ਚ ਪਾਉਂਣ ਦੇ ਲਈ
ਖੁਦ ਜੋਕਰ ਮੈਂ ਬਣਿਆ ਪਿਆ
ਸੋਹਣੇ ਯਾਰ ਨੂੰ ਹਸਾਉਣ ਦੀ ਲਈ
ਫੁੱਲਾਂ ਦੀ ਸੁਗੰਧ ਏਂ
ਪਹਿਲੀ ਮੇਰੀ ਮੰਗ ਏਂ
। ਤੂੰ ਸੁਪਨਾ ਜੋ ਸੱਚ ਏ ਕਰਾਇਆ ਰੱਬ ਨੇਂ
ਖਾਸ ਤੈਨੂੰ ਮੇਰੀ ਝੋਲੀ ਪਾਇਆ ਰੱਬ ਨੇ
ਮੇਰਾ ਹਮਸਫਰ ਬਣਾਇਆ ਰੱਬ ਨੇ

ਹੌਣੀ ਕੋਈ ਰਕਾਨੇ ਆਮ ਗੱਲ ਨੀ
ਸਾਡਾ ਕਿੱਸਾ ਮਸ਼ਹੂਰ ਹੋਓ ਪਿਆਰ ਦਾ
ਤੇਰੀ ਅਦਬ ਅਦਾ ਤੇ ਮਹ ਮਿੱਟਣਾ
ਟਾਰਗਿਟ ਇੱਕੋ ਇੱਕ ਯਾਰ ਦਾ
ਦੋਂਵੇ ਹੀ ਸੌਂਕਿਣ ਜੇਹੇ
ਦੁੱਧ ਦੀ ਕਰੀਮ ਜੇਹੇ
ਤੇ ਖੜ ਖੜ ਦੇਖਣਾ ਏ ਸਾਰੇ ਜਗ ਨੇ
ਖਾਸ ਤੈਨੂੰ ਮੇਰੀ ਝੋਲੀ ਪਾਇਆ ਰੱਬ ਨੇ
ਮੇਰਾ ਹਮਸਫਰ ਬਣਾਇਆ ਰੱਬ ਨੇ

ਚਮਕ ਦਾ ਕੋਕਾ ਤੇ ਸੁਨਿਹਰੀ ਤੇਰੇ ਵਾਲ ਨੇ
ਹਾਲ ਕੇ ਮੁਕਾਦਰਾਂ ਦੇ ਜੋ ਵੀ ਤੇਰੇ ਨਾਲ ਨੇ
ਕਮਾਲ ਨੇ ਅੱਖਾਂ ਦੇ ਜੌੜੇ ਜਿਨ੍ਹਾਂ ਚ ਸਵਾਲ ਨੇ
ਸਵਾਲਾਂ ਵਾਲੇ ਨੈਣ ਤੇਰੇ ਜਮ੍ਹਾ ਬਾਕਾਮਾਲ ਨੇ
ਲੋਪੋਂ ਵਾਲਾ ਮਰਦਾ
ਦਮਾਗਓਂ ਜਾਂਦਾ ਹਰਦਾ
ਕੇ ਦਿਲ ਤਾਂ ਬੇਕਾਬੂ ਆ ਕਰਾਇਆ ਰੱਬ ਨੇ

ਖਾਸ ਤੈਨੂੰ ਮੇਰੀ ਝੋਲੀ ਪਾਇਆ ਰੱਬ ਨੇ
ਮੇਰਾ ਹਮਸਫਰ ਬਣਾਇਆ ਰੱਬ ਨੇ

Check Also
Close
Back to top button