Punjabi

Jaan Fikran Ch

Jaan Fikran Ch Lyrics By , On T-Series Apna Punjab 2022. Best Song Jaan Fikran Ch Lyrics in Hindi & English Originally Released on YouTube. Jaan Fikran Ch Song Sung By Popular Singer Gurlej Akhtar, Satkar Sandhu, Music Composed By Jassi X, and Lyrics Of This Song Are Written By Satkar Sandhu, Gurlej Akhtar. Jaan Fikran Ch Full Song Lyrics By Gurlej Akhtar, Satkar Sandhu. We Offer Amazing Songs Lyrics Only on WoLyrics.com

Jaan Fikran Ch Song Gurlej Akhtar, Satkar Sandhu Details

Vocal/Singer ,
Music Comsposer Jassi X
Lyricist Satkar Sandhu, Gurlej Akhtar
YouTube video

Jaan Fikran Ch Lyrics Gurlej Akhtar, Satkar Sandhu

ਓ ਜੱਟਾ ਜੱਟਾ ਵੇ ਗੱਲ ਸੁਣੀ ਖਾਦ ਕੇ
ਕਿਯੂ ਛੱਡਕੇ ਪਰਾਧਿਯਾ ਨਿੱਤ ਰੌਲੇ ਚਲਦੇ
ਓ ਰੌਲੇਯਾ ਚ ਨਾਮ ਔਣਾ ਗੱਲ ਆਮ ਜਿਹੀ
ਦਿਲ ਤੇਰਾ ਜਿੱਤਣ ਦੇ ਨੇ ਪੇਪਰ ਚਲਦੇ
ਵੇ ਆਖ ਤੇਰੀ ਕਰਦੀ ਸ਼ਰਾਰਤਾਂ
ਲੱਗੇ ਕੋਯੀ ਕਾਰਵਾਹੀ ਹੋਯੀ ਆ
ਓ ਮੇਰਾ ਨੀ ਕਸੂਰ ਜੇਓਂ ਜੋਗੀਏ
ਨੀ ਘੁਟ ਬਾਟਲ ਚੋ ਲਾਯੀ ਹੋਯੀ ਆ
ਓ ਕਰਦਾ ਤੂ ਤੰਗ ਜਾਂ ਜਾਂ ਕੇ
ਵੇ ਜਾਂ ਫਿਕਰਾਂ ਚ ਪਾਯੀ ਹੋਯੀ ਆ
ਹੋ ਮੇਰਾ ਨੀ ਕਸੂਰ ਜੇਓਂ ਜੋਗੀਏ
ਘੁਟ ਬਾਟਲ ਚੋ ਲਾਯੀ ਹੋਯੀ ਆ
ਓ ਚਾਕਦਾ ਨੀ ਕਾਲ ਮੇਰੀ ਮਾਰੇ ਇਗ੍ਨੋਰ ਵੇ
ਖੋਰੇ ਖੇੜੀ ਲਬੀ ਮੇਰੀ ਸੌਂਕਣ ਤੂ ਹੋਰ ਵੇ
ਹੋ ਯਾਰਾ ਵਿਚ ਬੈਠ ਫੋਨ ਕਰ ਦਿੰਦਾ ਬੰਦ ਨੀ
ਖੱਦਕੇ ਗ੍ਲੱਸੀ ਬੱਜੇ ਮਿਹਫੀਲਾ ਚ ਰੰਗ ਨੀ
ਆਜਾ ਪ੍ਯਾਰਾ ਵਾਲੀ ਪਾਯੀਏ ਕੋਯੀ ਬਾਤ ਨੀ
ਸ਼ਾਮ ਮੁਕਣ ਤੇ ਆਯੀ ਹੋਯੀ ਆ
ਓ ਕਰਦਾ ਤੂ ਤੰਗ ਜਾਂ ਜਾਂ ਕੇ
ਵੇ ਜਾਂ ਫਿਕਰਾਂ ਚ ਪਾਯੀ ਹੋਯੀ ਆ
ਹੋ ਮੇਰਾ ਨੀ ਕਸੂਰ ਜੇਓਂ ਜੋਗੀਏ
ਘੁਟ ਬਾਟਲ ਚੋ ਲਾਯੀ ਹੋਯੀ ਆ
ਓ ਕਰਦਾ ਤੂ ਤੰਗ ਜਾਂ ਜਾਂ ਕੇ
ਵੇ ਜਾਂ ਫਿਕਰਾਂ ਚ ਪਾਯੀ ਹੋਯੀ ਆ
ਗੱਲਾਂ ਦਿਲ ਦਿਯਾ ਸੁਣ ਟੇਣੂ ਦਸਦਾ
ਵੇ ਮੇਰਿਯਾ ਤਾ ਕਦੇ ਜੱਟਾ ਸੁਣਦਾ ਨੀ ਤੂ
ਦਸ ਝਾਂਜਰਾਂ ਦੇ ਪੀਡ ਨੀ ਕਰਾ ਡੇਯਾ
ਨਹੀ ਚਾਹੀਦੇ ਵੇ ਬਸ ਤੇਰਾ ਟਾਇਮ ਦੇ ਦੇ ਤੂ
ਓ ਤੇਰੀ ਆਲਰਿਹ ਨੀ ਭੈਣੀ ਆਲੇ ਸੁਖ ਨੇ
ਜਿੰਦ ਤੇਰੇ ਨਾਮੇ ਲਾਯੀ ਹੋਯੀ ਆ
ਓ ਕਰਦਾ ਤੂ ਤੰਗ ਜਾਂ ਜਾਂ ਕੇ
ਵੇ ਜਾਂ ਫਿਕਰਾਂ ਚ ਪਾਯੀ ਹੋਯੀ ਆ
ਹੋ ਮੇਰਾ ਨੀ ਕਸੂਰ ਜੇਓਂ ਜੋਗੀਏ
ਘੁਟ ਬਾਟਲ ਚੋ ਲਾਯੀ ਹੋਯੀ ਆ
ਓ ਕਰਦਾ ਤੂ ਤੰਗ ਜਾਂ ਜਾਂ ਕੇ
ਵੇ ਜਾਂ ਫਿਕਰਾਂ ਚ ਪਾਯੀ ਹੋਯੀ ਆ
ਨਾਮ ਤੇਰੇ ਪਿਛੇ ਮੇਰਾ ਸਰਨੇਮ ਨੀ
ਹਾਏ ਵੇ ਜਚਦਾ ਜੱਟੀ ਨੂ ਦੇਖਾ ਜੋਡ਼ ਜੋਡ਼ ਕੇ
ਤੂ ਹੀ ਇਕ ਦਿਲ ਦੇ ਕਰੀਬ ਨੀ
ਮੈਂ ਵ ਤੇਰੇ ਪਿਛੇ ਕਿੰਨੇਯਾ ਦੇ ਦਿਲ ਤੋਡ਼ ਤੇ
ਹੋ ਦੁਖ ਤੇਰੇ ਕੋਲੇ ਬੈਠ ਜਾਂਦੇ ਟੁੱਟ ਨੀ
ਕਿਯੂ ਲਾਲੀ ਚਿਹਰੇ ਉੱਤੇ ਆਯੀ ਹੋਯੀ ਆ
ਓ ਕਰਦਾ ਤੂ ਤੰਗ ਜਾਂ ਜਾਂ ਕੇ
ਵੇ ਜਾਂ ਫਿਕਰਾਂ ਚ ਪਾਯੀ ਹੋਯੀ ਆ
ਹੋ ਮੇਰਾ ਨੀ ਕਸੂਰ ਜੇਓਂ ਜੋਗੀਏ
ਘੁਟ ਬਾਟਲ ਚੋ ਲਾਯੀ ਹੋਯੀ ਆ
ਓ ਕਰਦਾ ਤੂ ਤੰਗ ਜਾਂ ਜਾਂ ਕੇ
ਵੇ ਜਾਂ ਫਿਕਰਾਂ ਚ ਪਾਯੀ ਹੋਯੀ ਆ
ਜੱਸੀ ਓਏ
ਓ ਕਰਦਾ ਤੂ ਤੰਗ ਜਾਂ ਜਾਂ ਕੇ
ਵੇ ਜਾਂ ਫਿਕਰਾਂ ਚ ਪਾਯੀ ਹੋਯੀ ਆ

Check Also
Close
Back to top button