Punjabi

Main Teri Ho Gayi

Main Teri Ho Gayi Lyrics By On Speed Records 2022. Best , Song Main Teri Ho Gayi Lyrics in Hindi & English Originally Released on YouTube. Main Teri Ho Gayi Song Sung By Popular Singer Millind Gaba, Music Composed By Millind Gaba, and Lyrics Of This Song Are Written By Millind Gaba, Happy Raikoti. Main Teri Ho Gayi Full Song Lyrics By Millind Gaba. We Offer Amazing Songs Lyrics Only on WoLyrics.com

Main Teri Ho Gayi Details

Vocal/Singer
Music Comsposer Millind Gaba
Lyricist Millind Gaba, Happy Raikoti
YouTube video

Main Teri Ho Gayi Lyrics Millind Gaba

ਤੇਰੇ ਮੈਂ ਅੱਗੇ ਅੱਜ ਕਰਦਾ ਹਾ ਸਜਦਾ
ਤੇਰੇ ਬਗੈਰ ਕੋਯੀ ਹੋਰ ਨਾ ਜਚਦਾ
ਹਾ ਤੇਰੇ ਮੈਂ ਅੱਗੇ ਅੱਜ ਕਰਦਾ ਹਾ ਸਜਦਾ
ਤੇਰੇ ਬਗੈਰ ਕੋਯੀ ਹੋਰ ਨਾ ਜਚਦਾ
ਕਿੱਤਾ ਕਿ ਜਾਦੂ ਮੇਰੇ ਤੇ ਹੀਰੇ
ਮੈਂ ਤੇਰਾ ਹੋ ਗਯਾ
ਵੇ ਰੱਬ ਦੀ ਸੋਂਹ ਕਿਹਨਾ
ਦਿਲ ਤੇ ਤੇਰਾ ਨਾ ਹੋ ਗਯਾ
ਮੈਂ ਜਿਥੇ ਜਾਵਾਂ ਤੂ ਹੀ ਤੂ ਮੈਨੂ ਦਿੱਸਦੀ
ਅਖਾਂ ਨੂ ਉਡੀਕ ਰਿਹੰਦੀ ਏ ਮੇਰੀ ਜਿੱਸਦੀ
ਕਿੱਤਾ ਕਿ ਜਾਦੂ ਮੇਰੇ ਤੇ ਹੀਰੇ
ਮੈਂ ਤੇਰਾ ਹੋ ਗਯਾ
ਵੇ ਰੱਬ ਦੀ ਸੋਂਹ ਕਿਹਨਾ
ਦਿਲ ਤੇ ਤੇਰਾ ਨਾ ਹੋ ਗਯਾ
ਹਾਏ ਮੈਂ ਤੇਰਾ ਹੋ ਗਯਾ
ਉਸ ਰਾਬ ਦੀ ਸੋਂਹ ਕਿਹਨਾ
ਦਿਲ ਤੇ ਤੇਰਾ ਨਾ ਹੋ ਗਯਾ
ਬਿਨਾ ਗੱਲੋਂ ਅੱਜਕਲ ਰਿਹੰਦਾ ਮੈਂ ਹੱਸਦਾ
ਦਿਲ ਵਿਚ ਰਖਾ ਗੱਲ ਸਬ ਨੂ ਨਾ ਦੱਸਦਾ
ਬਿਨਾ ਗੱਲੋਂ ਅੱਜਕਲ ਰਿਹੰਦਾ ਮੈਂ ਹੱਸਦਾ
ਦਿਲ ਵਿਚ ਰਖਾ ਗੱਲ ਸਬ ਨੂ ਨਾ ਦੱਸਦਾ
ਜਿਸ ਦਿਨ ਦਾ ਇਸ਼੍ਕ਼ ਹੋਯਾ
ਨਾ ਏਕ ਵੀ ਰਾਤ ਸੋਯਾ
ਰੋਸ਼ਨ ਜਿਹੇ ਲਗਦੇ ਨੇ ਚਾਰ ਚੁਫੇਰੇ
ਮੈਂ ਤੇਰਾ ਹੋ ਗਯਾ
ਵੇ ਰੱਬ ਦੀ ਸੋਂਹ ਕਿਹਨਾ
ਦਿਲ ਤੇ ਤੇਰਾ ਨਾ ਹੋ ਗਯਾ
ਹਾਏ ਮੈਂ ਤੇਰਾ ਹੋ ਗਯਾ
ਉਸ ਰਬ ਦੀ ਸੋਂਹ ਕਿਹਨਾ
ਦਿਲ ਤੇ ਤੇਰਾ ਨਾ ਹੋ ਗਯਾ
ਤੇਰੇ ਇਸ਼੍ਕ਼ ਚ ਮੈਂ ਤਾਂ ਖੋ ਗਯੀ ਆਂ
ਮੇਰੇ ਮਾਹਿਯਾ ਵੇ
ਮੈਂ ਪਾਗਲ ਝੱਲੀ ਹੋ ਗਯੀ ਆਂ
ਮੇਰੇ ਮਾਹਿਯਾ ਵੇ
ਵੇ ਤੇਰੇ ਨਾਲ ਪ੍ਯਾਰ ਹੋਯਾ
ਰੱਬ ਦਾ ਦੀਦਾਰ ਹੋਯਾ
ਵੇ ਤੇਰੇ ਨਾਲ ਪ੍ਯਾਰ ਹੋਯਾ
ਰੱਬ ਦਾ ਦੀਦਾਰ ਹੋਯਾ
ਤੇਰਾ ਹੀ ਆਜਕਲ ਵੇਖਾ ਹਰ ਖ੍ਵਾਬ ਮੈਂ
ਪਲਕਾਂ ਤੇ ਰਖਾ ਤੋਨੂ ਆਪਣੀ ਜਨਾਬ ਮੈਂ
ਤੇਰਾ ਹੀ ਆਜਕਲ ਵੇਖਾ ਹਰ ਖ੍ਵਾਬ ਮੈਂ
ਪਲਕਾਂ ਤੇ ਰਖਾ ਤੋਨੂ ਆਪਣੀ ਜਨਾਬ ਮੈਂ
ਤੇਰੇ ਤੋਂ ਸਾਂਹ ਨੇ ਮੇਰੇ
ਖੁਸ਼ਿਯਾਨ ਦੇ ਰਾਹ ਨੇ ਮੇਰੇ
ਤੇਤੋਂ ਹੀ ਮੇਰੇ ਸਾਰੇ ਹੋਣ ਸਵੇਰੇ
ਮੈਂ ਤੇਰਾ ਹੋ ਗਯਾ
ਵੇ ਰੱਬ ਦੀ ਸੋਂਹ ਕਿਹਨਾ
ਦਿਲ ਤੇ ਤੇਰਾ ਨਾ ਹੋ ਗਯਾ
ਹਾਏ ਮੈਂ ਤੇਰਾ ਹੋ ਗਯਾ
ਉਸ ਰਬ ਦੀ ਸੋਂਹ ਕਿਹਨਾ
ਦਿਲ ਤੇ ਤੇਰਾ ਨਾ ਹੋ ਗਯਾ
ਮੈਂ ਜਿਥੇ ਜਾਵਾਂ ਤੂ ਹੀ ਤੂ ਮੈਨੂ ਦਿੱਸਦੀ
ਅਖਾਂ ਨੂ ਉਡੀਕ ਰਿਹੰਦੀ ਏ ਮੇਰੀ ਜਿੱਸਦੀ
ਕਿੱਤਾ ਕਿ ਜਾਦੂ ਮੇਰੇ ਤੇ ਹੀਰੇ
ਮੈਂ ਤੇਰਾ ਹੋ ਗਯਾ
ਵੇ ਰੱਬ ਦੀ ਸੋਂਹ ਕਿਹਨਾ
ਦਿਲ ਤੇ ਤੇਰਾ ਨਾ ਹੋ ਗਯਾ
ਹਾਏ ਮੈਂ ਤੇਰਾ ਹੋ ਗਯਾ
ਉਸ ਰੱਬ ਦੀ ਸੋਂਹ ਕਿਹਨਾ
ਦਿਲ ਤੇ ਤੇਰਾ ਨਾ ਹੋ ਗਯਾ

Check Also
Close
Back to top button