Punjabi

Moon Rise

Moon Rise Lyrics By On T-Series 2022. Best Song Moon Rise Lyrics in Hindi & English Originally Released on YouTube. Moon Rise Song Sung By Popular Singer Guru Randhawa, Music Composed By Sanjoy, and Lyrics Of This Song Are Written By Guru Randhawa. Moon Rise Full Song Lyrics By Guru Randhawa. We Offer Amazing Songs Lyrics Only on WoLyrics.com

Moon Rise Song Guru Randhawa Details

Vocal/Singer
Music Comsposer Sanjoy
Lyricist Guru Randhawa
YouTube video

Moon Rise Lyrics Guru Randhawa

ਪੈ ਗਿਆਂ ਸ਼ਾਮਾਂ ਨੀ
ਹੁਣ ਯਾਦ ਤੇਰੀ ਨੇ ਆ ਜਾਣਾ
ਤੂੰ ਕੱਢ ਲਿਆਂ ਜਾਨਾ ਨੀ
ਹੂ, ਪੈ ਗਿਆਂ ਸ਼ਾਮਾਂ ਨੀ
ਹੁਣ ਯਾਦ ਤੇਰੀ ਨੇ ਆ ਜਾਣਾ
ਤੂੰ ਕੱਢ ਲਿਆਂ ਜਾਨਾ ਨੀ
ਤੇਰੇ ਬਿਨਾਂ ਅਸਾਂ ਮਰ ਜਾਣਾ
ਉਹ, ਦਿਲ ਤੋੜੇ ਨੇ ਕਿੰਨੇ
ਸਾਡਾ ਵੀ ਤੋੜ ਕੇ ਜਾ
ਚੱਲ ਇਸੇ ਬਹਾਨੇ ਨੀ
ਕਰ ਲੈਣਾ ਪੂਰਾ ਚਾਹ
ਹਾਏ, ਦਰਦ ਵੀ ਚੋੜੇ ਨੇ
ਮੈਨੂੰ ਅੰਦਰੋਂ ਹੀ ਖਾ ਜਾਣਾ
ਪੈ ਗਿਆਂ ਸ਼ਾਮਾਂ ਨੀ
ਹੁਣ ਯਾਦ ਤੇਰੀ ਨੇ ਆ ਜਾਣਾ
ਤੂੰ ਕੱਢ ਲਿਆਂ ਜਾਨਾ ਨੀ
ਤੇਰੇ ਬਿਨਾਂ ਅਸਾਂ ਮਰ ਜਾਣਾ
ਉਹ, ਜਿਵੇਂ ਅੰਬਰਾਂ ਦੇ ਵਿਚ ਤਾਰੇ ਨੇ
ਸਾਰੇ ਤੇਰੇ ਝੋਲ਼ੀ ਤਾਰੇ ਨੇ
ਮੈਂ ਤਾਂ ਚੰਨ ਨੂੰ ਥੱਲੇ ਲਾ ਦੇਣਾ
ਹਾਏ, ਆਸ਼ਿਕ਼ ਤੇਰੇ ਸਾਰੇ ਨੇ
ਉਹ, ਜਿਵੇਂ ਅੰਬਰਾਂ ਦੇ ਵਿਚ ਤਾਰੇ ਨੇ
ਸਾਰੇ ਤੇਰੇ ਝੋਲ਼ੀ ਤਾਰੇ ਨੇ
ਮੈਂ ਤਾਂ ਚੰਨ ਨੂੰ ਥੱਲੇ ਲਾ ਦੇਣਾ
ਹਾਏ, ਆਸ਼ਿਕ਼ ਤੇਰੇ ਸਾਰੇ ਨੇ
ਤੂੰ ਇਕ ਵਾਰੀ ਹੱਸ ਤਾਂ ਦੇ
ਮੇਰੇ ਦੁਖਾਂ ਨੇ ਮੁੱਕ ਜਾਣਾ
ਪੈ ਗਿਆਂ ਸ਼ਾਮਾਂ ਨੀ
ਹੁਣ ਯਾਦ ਤੇਰੀ ਨੇ ਆ ਜਾਣਾ
ਤੂੰ ਕੱਢ ਲਿਆਂ ਜਾਨਾ ਨੀ
ਤੇਰੇ ਬਿਨਾਂ ਅਸਾਂ ਮਰ ਜਾਣਾ
ਉਹ, ਕਿਸੇ ਚੰਗੀ ਕਿਸਮਤ ਵਾਲੇ ਦੀ
ਕਿਸਮਤ ਦੇ ਵਿਚ ਤੂੰ ਹੋਵੇਂਗੀ
ਉਹ, ਯਾਦ ਵੀ ਕੈਸੀ ਯਾਦ ਹੋਊ
ਜਿਸ ਯਾਦ ਦੇ ਵਿਚ ਤੂੰ ਖੋਵੇਗੀ
ਉਹ, ਕਿਸੇ ਚੰਗੀ ਕਿਸਮਤ ਵਾਲੇ ਦੀ
ਕਿਸਮਤ ਦੇ ਵਿਚ ਤੂੰ ਹੋਵੇਂਗੀ
ਉਹ, ਯਾਦ ਵੀ ਕੈਸੀ ਯਾਦ ਹੋਊ
ਜਿਸ ਯਾਦ ਦੇ ਵਿਚ ਤੂੰ ਖੋਵੇਗੀ
ਤੂੰ ਜਦੋਂ-ਜਦੋਂ ਸ਼ਰਮਾਏ
ਕਿੰਨੀਆਂ ਮੁੱਕ ਦੀਆਂ ਨੇ ਜਾਨਾ
ਪੈ ਗਿਆਂ ਸ਼ਾਮਾਂ ਨੀ
ਹੁਣ ਯਾਦ ਤੇਰੀ ਨੇ ਆ ਜਾਣਾ
ਤੂੰ ਕੱਢ ਲਿਆਂ ਜਾਨਾ ਨੀ
ਤੇਰੇ ਬਿਨਾਂ ਅਸਾਂ ਮਰ ਜਾਣਾ

Check Also
Close
Back to top button