Punjabi

Name of the Game

Name of the Game Lyrics By 2022. Best Song Name of the Game Lyrics in Hindi & English Originally Released on YouTube. Name of the Game Song Sung By Popular Singer GURSHER, Music Composed By Bravo Music, and Lyrics Of This Song Are Written By Bindu Jeeta. Name of the Game Full Song Lyrics By GURSHER. We Offer Amazing Songs Lyrics Only on WoLyrics.com

Name of the Game Song GURSHER Details

Vocal/Singer
Music Comsposer Bravo Music
Lyricist Bindu Jeeta
YouTube video

Name of the Game Lyrics GURSHER

ਲੋਕੀਂ ਕਰਦੇ ਆ ਸ਼ੁਰੂ ਆਪਾਂ ਕਰੀਦਾ ਏ end ਨੀਂ
ਵੈਰੀਆਂ ਦੀ ਧੌਣ ਵਿੱਚ ਪਾਇਆ ਦੇਖ bend ਨੀਂ
ਡੱਬਾ ਨਾਲ ਲੱਗੇ ਪਿਸਤੌਲ ਬੱਲੀਏ ਦੇਖ ਵੈਰੀਆਂ ਨੂੰ ਕੰਬਣਾ ਚੜ੍ਹਾਇਆ ਹੋਇਆ ਏ
ਜਿੱਥੇ ਦਿਲ ਕਰੇ ਓਥੇ ਲੈਦੀ ਬੱਲੀਏ ਗੱਬਰੂ ਨੇ ਨਾਮ ਹੀ ਕਮਾਇਆ ਹੋਇਆ ਏ

ਚੜ੍ਹਗੀ ਏ ਗੁੱਡੀ ਦੇਖ ਵਿੱਚ ਅਸਮਾਨਾਂ ਦੇ
Trendiga ਚ ਚੱਲਦੇ ਆ ਪੁੱਤ ਆਂ ਕਿਸਾਨਾਂ ਦੇ
ਸੋਹਣੀਆਂ ਸੁਨੱਖੀਆਂ ਦੇ ਬਣੇ ਆ craze ni
ਕਿਸੇ ਨੂੰ ਹਰਾਉਣ ਵਾਲੀ ਲਾਈ ਕਦੇ race ਨੀਂ
ਪੈਸੇ ਧੇਲੇ ਵੱਲੋਂ ਰਹਿੰਦੀ ਥੋੜ ਕੋਈ ਨਾ ਦੇਖ ਬਾਬੇ ਨੇ ਵੀ ਕੰਮ ਸਿਰੇ ਲਾਇਆ ਹੋਇਆ ਏ
ਜਿੱਥੇ ਦਿਲ ਕਰੇ ਓਥੇ ਲੈਦੀ ਬੱਲੀਏ ਗੱਬਰੂ ਨੇ ਨਾਮ ਹੀ ਕਮਾਇਆ ਹੋਇਆ ਏ

ਦੇਖੀ ਦੁਨੀਆਦਾਰੀ ਮੈਂ ਇਥੇ ਪੈਸਿਆਂ ਦੀ ਯਾਰੀ
ਕਦੇ ਅਲੜਾ ਨੂੰ ਦੇਖ ਆਪਾਂ ਮੁੱਛ ਨਈਓ ਚਾੜੀ
ਦਿਲੋਂ ਸਤਿਕਾਰ ਕਰਾਂ ਨਾਰ ਅਤੇ ਪਿਆਰ ਦਾ
ਪੱਕੇ ਆ ਨਿਸ਼ਾਨੇ ਤੀਰ ਹਵਾ ਚ ਨਈ ਮਾਰਦਾ
ਬਿੰਦੂ ਜੀਤਾ ਬਿੰਦੂ ਜੀਤਾ ਕਰ ਨਖਰੋ ਦੇਖ ਵੈਰੀਆਂ ਦਾ ਕਾਲਜਾ ਮਚਾਇਆ ਹੋਇਆ ਏ
ਜਿੱਥੇ ਦਿਲ ਕਰੇ ਓਥੇ ਲੈਦੀ ਬੱਲੀਏ ਗੱਬਰੂ ਨੇ ਨਾਮ ਹੀ ਕਮਾਇਆ ਹੋਇਆ ਏ

ਕਰਦੇ ਨਾ ਚੌੜ ਬਿੱਲੋ ਨਾਂ ਹੀ ਆਪਾਂ ਜਰਦੇ
ਨਿੱਕੀ ਉਮਰ ਚ ਦੇਖ ਲੈ ਨੀਂ ਕੋਕੇ ਜੜਤੇ
ਛਾਂਟਵੇ ਹੀ ਬੰਦੇ ਬਿੱਲੋ ਮਿੱਤਰਾਂ ਦੇ ਯਾਰ ਨੀਂ
ਸਾਡੇ ਬਾਰੇ ਪੁੱਛ ਗਿੱਛ ਰੱਖੇ ਸਰਕਾਰ ਨੀਂ
ਸ਼ੌਕੀ ਪੁੱਤ ਮਾਂ ਦੇ ਰਹਿੰਦੇ ਬਣ ਥਣ ਕੇ ਦੇਖ ਅਲੜਾ ਨੂੰ ਚੱਕਰਾਂ ਚ ਪਾਇਆ ਹੋਇਆ ਏ
ਜਿੱਥੇ ਦਿਲ ਕਰੇ ਓਥੇ ਲੈਦੀ ਬੱਲੀਏ ਗੱਬਰੂ ਨੇ ਨਾਮ ਹੀ ਕਮਾਇਆ ਹੋਇਆ ਏ

Name of the Game by GURSHER song lyrics in English:

Loki karde aa shuru aapa krida ae end ni
Vairiya di dhaun vich paya dekh bend ni
Dabba naal lagge pistol balliye dekh vairiya nu kabna charhaaya hoya e
Jithe dil kare othe laidi balliye gabru ne naam hi kmaya hoya e

Charhgi aa guddi dekh vich assmana de
trendinga ch challde aa putt aa kisana de
Sohniya sunakhiya de bane aa craze ni
Kise nu haraun vaali layi kade race nyi
Paise dhele vallo rehndi throh koii na dekh babe ne v kam sire laya hoya e
Jithe dil kare othe laidi balliye gabru ne naam hi kmaya hoya e

Dekhi duniyadaari mai ethe paiseya di yaari
Kade alrhan nu dekh aapa
Muchh nayio chaarhi
Dilo satkaar kra naar ate pyar da
Pakke aa nishane teer hvaa ch nyi maarda
Bindu jeeta bindu jeet kar nakhro dekh vairiya da kaalja mchaya hoya e
Jithe dil kare othe laidi balliye gabru ne naam hi kmaya hoya e

Karde na chaurh billo naa hi aapa jarde
Nikki umar ch dekh lai ni koke jarhte
Chhatve hi bande billo mitra de yaar ni
Sade baare puchh gichh rakhe sarkaar ni
Shonki putt maa de rehnde bann thann k dekh alrha nu chakkra ch paya hoya e
Jithe dil kare othe laidi balliye gabru ne naam hi kmaya hoya e

Check Also
Close
Back to top button