Punjabi

Slang

Slang Lyrics By On Single Track Studio 2022. Best , Song Slang Lyrics in Hindi & English Originally Released on YouTube. Slang Song Sung By Popular Singer Mani Longia, Music Composed By Starboy X, and Lyrics Of This Song Are Written By Mani Longia. Slang Full Song Lyrics By Mani Longia. We Offer Amazing Songs Lyrics Only on WoLyrics.com

Slang Details

Vocal/Singer
Music Comsposer Starboy X
Lyricist Mani Longia
YouTube video

Slang Lyrics Mani Longia

ਓ ਅੱਜ ਦਾ ਦੋਆਬਾ ਵੇਖ ਜੱਟਾ ਦਾ Slang ਨੀ
Fill ਆ ਹੁੰਦੀ ਛੱਡੀ ਹਾਏ Blank ਨੀ
Artist Feel ਨਾ ਵਿਚਾਰ ਗੋਰੀਏ
ਨਾ ਅਲੜਾ ਲਈ ਦਿਲ ਵਿਚ ਖਾਰ ਗੋਰੀਏ
ਪਹਿਲੇ ਹੱਲਿਆ ਦੇ ਵਿਚ ਮੋੜੇ ਜਾਣਗੇ
ਟੇਢੀ ਤੱਕਣੀ ਨਾ ਜੋ ਵੀ ਧੱਕੇ ਆਉਂਦੇ ਨੇ
ਉਤੋਂ ਤੱਕ ਬੈਰਲਾਂ ਨੂੰ ਭਰੀ ਆਉਂਦੇ ਨੇ
ਪਿੱਛੇ ਮੇਰੇ ਅਸਲੇ ਨੂੰ ਚੱਕੀ ਆਉਂਦੇ ਨੇ
ਯਾਰ ਬੇਲੀ ਸਾਰੇ ਹੈਗੇ ਰੱਬ ਵਰਗੇ
ਵੇਖੀ ਚਲ ਕੰਮ ਬਿੱਲੋ ਧੱਕੀ ਆਉਂਦੇ ਨੇ
ਕਿਸੇ ਗਲਮੇ ਨੂੰ ਪਏ ਨਹੀਓ ਫਾਹੇ ਬਣ ਬੱਲੀਏ ਨੀ
ਜਿੱਥੇ ਚੱਲਿਆ ਆਪ ਹੀ ਬਣਾਏ ਰਾਹ ਬੱਲੀਏ ਨੀ
ਕੱਲਾ ਕਦੇ ਤੁਰਿਆ ਸੀ ਬਿੱਲੋ ਲੰਮੇ ਪੈਂਡਿਆਂ ਤੇ
ਤਾਂਹੀਓ ਅੱਜ ਗੱਬਰੂ ਦੇ ਪਿੱਛੇ ਗਾਹ ਬੱਲੀਏ ਨੀ
ਸਿੱਟਣੇ ਨੂੰ ਮੈਨੂੰ ਸੀ ਸਕੀਮਾਂ ਕੱਢਦੇ
ਹੋ ਮੈਂ ਅੱਖਰ ਨੇ ਵਾਂਗ ਕੋਕੇ ਤੇ ਜੜਤੇ
ਥੋੜਾ ਬਹੁਤਾ ਨੇ ਖਾਣ ਦੇ ਸ਼ੌਂਕੀਨ ਗੋਰੀਏ
ਲਾਲੀ ਅੱਖ ਵਾਲੀ ਦੱਸਦੀ ਐ ਡੱਕੀ ਆਉਂਦੇ ਨੇ
ਉਤੋਂ ਤੱਕ ਬੈਰਲਾਂ ਨੂੰ ਭਰੀ ਆਉਂਦੇ ਨੇ
ਪਿੱਛੇ ਮੇਰੇ ਅਸਲੇ ਨੂੰ ਚੱਕੀ ਆਉਂਦੇ ਨੇ
ਯਾਰ ਬੇਲੀ ਸਾਰੇ ਹੈਗੇ ਰੱਬ ਵਰਗੇ
ਵੇਖੀ ਚਲ ਕੰਮ ਬਿੱਲੋ ਧੱਕੀ ਆਉਂਦੇ ਨੇ
ਅਰੇ ਤੁਮਕੋ ਪਤਾ ਹਮਰੇ ਸਾਮਣੇ ਔਕਾਤ ਕਯਾ ਹੈ ਤੁਮਹਾਰੀ
ਘੱਟ ਬੋਲਦੇ ਆ ਨੁਕਸਾਨ ਨੀ ਫਾਇਦੇ
ਰੰਧਾਵੇ ਨੇ ਤਾਂ ਲਿਖੇ ਹੋਏ ਆਪਣੇ ਕੈਦੇ
ਜਿਨੀ ਦਿੱਤੀ ਰੱਬ ਨੇ ਖੇਤੀ ਬੱਲੀਏ
ਅੱਖ ਕਿਸੇ ਦੀ ਥਾਲੀ ਦੇ ਵਿਚ ਰੱਖੀ ਨੀ ਕਦੇ
ਕਹਿੰਦੀ ਤਾਂ ਹੋਏਗੀ ਨੀ ਗੀਤਾ ਬੱਲੀਏ
Michael ਹਾਏ Michael Repeat ਬੱਲੀਏ
ਮਹਿਫੁਜ਼ਾਂ ਚ ਰੱਖੇ ਮੁੰਡਾ ਰੋਹਬ ਗੱਡ ਕੇ
ਤੀਰ ਦੇ ਹਾਂ ਜਿਹੜੇ ਵੱਖੀ ਆਉਂਦੇ ਨੇ
ਉਤੋਂ ਤੱਕ ਬੈਰਲਾਂ ਨੂੰ ਭਰੀ ਆਉਂਦੇ ਨੇ
ਪਿੱਛੇ ਮੇਰੇ ਅਸਲੇ ਨੂੰ ਚੱਕੀ ਆਉਂਦੇ ਨੇ
ਯਾਰ ਬੇਲੀ ਸਾਰੇ ਹੈਗੇ ਰੱਬ ਵਰਗੇ
ਵੇਖੀ ਚਲ ਕੰਮ ਬਿੱਲੋ ਧੱਕੀ ਆਉਂਦੇ ਨੇ

Check Also
Close
Back to top button