Deprecated: htmlspecialchars(): Passing null to parameter #1 ($string) of type string is deprecated in /home/admin/public_html/wolyrics.com/wp-includes/formatting.php on line 4715
Punjabi

Chann


Deprecated: htmlspecialchars(): Passing null to parameter #1 ($string) of type string is deprecated in /home/admin/public_html/wolyrics.com/wp-includes/formatting.php on line 4715

Chann Lyrics By On Loud Beats 2023. Best Song Chann Lyrics in Hindi & English Originally Released on YouTube. Chann Song Sung By Popular Singer GURSHER, Music Composed By Tedd, and Lyrics Of This Song Are Written By GURSHER. Chann Full Song Lyrics By GURSHER. We Offer Amazing Songs Lyrics Only on WoLyrics.com

Chann Song By GURSHER Details

Vocal/Singer
Music Comsposer Tedd
Lyricist GURSHER
YouTube video

Chann Lyrics GURSHER

ਜਿਸਮਾਂ ਦੇ ਸ਼ੌਕੀ ਏਥੇ ਕੋਈ ਦਿਲੋਂ ਪਿਆਰ ਨਈ ਕਰਦਾ
Most people love bodies here instead of loving from the heart
ਤੂੰ ਸ਼ੁਕਰ ਮਨਾ ਲੈ ਸੱਜਣਾ ਦਿਲ ਤੇਰੇ ਤੇ ਈ ਮਰਦਾ
You should be thankful that my heart beats for you
ਥਾਂ ਥਾਂ ਲਾਉਣਾ ਨਈ ਚਾਉਂਦੀ ਤੂੰ ਵੀ ਕਿਤੇ ਲਾ ਲਈ ਨਾ
I don’t want to find another person, and you shouldn’t as well
ਫਿਰਦਾ ਏਂ ਤਾਰਿਆਂ ਪਿੱਛੇ ਕਿਤੇ ਚੰਨ ਗਵਾ ਲਈ ਨਾ (ਦੋ ਵਾਰ)
Don’t lose your moon running after the stars (Twice)

ਰੂਹਾਂ ਦੀ ਗੱਲ ਹੁੰਦੀ ਊ ਪਿਆਰ ਕੋਈ ਖੇਡ ਨਹੀਂ
when talking about souls, love isn’t a game
ਖਿਆਲ ਰੱਖੀਂ ਓਏ ਸੱਜਣਾ ਟੁੱਟਿਆਂ ਦਾ ਮੇਲ ਨਹੀਂ
Keep in mind, O MY DEAR, there is no match for the heartbroken
ਮੈਂ ਤਾਂ ਪਿੱਛੇ ਨਈ ਹਟਦੀ ਤੂੰ ਹੱਥ ਛੁਡਾ ਲਈ ਨਾ
I will not retreat, you don’t let go your hand as well
ਫਿਰਦਾ ਏਂ ਤਾਰਿਆਂ ਪਿੱਛੇ ਕਿਤੇ ਚੰਨ ਗਵਾ ਲਈ ਨਾ..
Don’t lose your moon running after the stars..

ਮੇਰੇ ਜਜਬਾਤ ਸੋਹਣਿਆ ਪੈਰਾਂ ਵਿੱਚ ਰੋਲੀ ਨਾ
Do not crush my feelings in your feet
ਕੱਠਿਆਂ ਨੇ ਖਾਬ ਬੁਣੇ ਜੋ ਗੈਰਾਂ ਨਾਲ ਖੋਲੀ ਨਾ
Do not tell strangers about our dreams woven together
ਹੱਸਦੇ ਹੋਏ ਚੇਹਰੇ ਨੂੰ ਤੂੰ ਦੁੱਖਾਂ ਵਿੱਚ ਪਾ ਜਾਈਂ ਨਾ
Don’t put my smiling face in sorrow
ਫਿਰਦਾ ਏਂ ਤਾਰਿਆਂ ਪਿੱਛੇ ਕਿਤੇ ਚੰਨ ਗਵਾ ਲਈ ਨਾ..
Don’t lose your moon running after the stars..

ਰਿਸ਼ਤੇ ਤਾਂ ਜੁੜਨ ਬਥੇਰੇ ਸਾਰੇ ਦਿਲ ਤੋਂ ਨਈ ਜੁੜਦੇ
You meet so many people out there but most relations are not connected wholeheartedly
ਰਾਹ ਤਾਂ ਸਭ ਦੱਸ ਦੇਂਦੇ ਨੇ ਹੱਥ ਫੜ ਕੇ ਨਾਲ ਨਈ ਤੁਰਦੇ
They all tell the way, but they don’t hold hands and walk with you
ਲੱਬਣੀ ਨਈ ਮੇਰੇ ਵਰਗੀ ਪਿੱਛੋਂ ਪਛਤਾਈਂ ਨਾ
You won’t find one like me, so do not regret later-on
ਫਿਰਦਾ ਏਂ ਤਾਰਿਆਂ ਪਿੱਛੇ ਕਿਤੇ ਚੰਨ ਗਵਾ ਲਈ ਨਾ (ਦੋ ਵਾਰ)
Don’t lose your moon running after the stars (Twice)


Deprecated: htmlspecialchars(): Passing null to parameter #1 ($string) of type string is deprecated in /home/admin/public_html/wolyrics.com/wp-includes/formatting.php on line 4715

Deprecated: htmlspecialchars(): Passing null to parameter #1 ($string) of type string is deprecated in /home/admin/public_html/wolyrics.com/wp-includes/formatting.php on line 4715
Check Also
Close
Back to top button