Punjabi

Desired Love

Desired Love Lyrics By On Desired Love 2023. Best Song Desired Love Lyrics in Hindi & English Originally Released on YouTube. Desired Love Song Sung By Popular Singer GURSHER, Music Composed By TEDD, and Lyrics Of This Song Are Written By Mandiala. Desired Love Full Song Lyrics By GURSHER. We Offer Amazing Songs Lyrics Only on WoLyrics.com

Desired Love Song GURSHER Details

Vocal/Singer
Music Comsposer TEDD
Lyricist Mandiala
YouTube video

Desired Love Lyrics GURSHER

ਕਾਤਿਲ ਨਿਗਾਹਾ ਠੋਡੀ ਵਾਲਾ ਤਿਲ ਨੀ
ਲੁਟਿਆ ਏ ਜਿਹਨੇ ਮਿੱਤਰਾ ਦਾ ਦਿਲ ਨੀ
ਉੱਤੋਂ ਜ਼ੁਲਫ਼ਾਂ ਦੇ ਛੱਲੇ ਤੇਰੇ ਬਾਹਲੇ ਫੱਬਦੇ
ਨਾਲੇ ਲੱਗਦੀ ਪਿਆਰੀ ਤੇਰੀ ਸੰਗ ਨਖਰੋ
ਇਕ ਗਲ ਵਾਲੀ ਗਾਨੀ ਦੂਜੀ ਅੱਖ ਮਸਤਾਨੀ
ਜਿਹੜੀ ਗੱਬਰੂ ਨੂੰ ਕਰਦੀ ਏ ਤੰਗ ਨਖਰੋ
ਬਾਹਲਾ ਬਾਹਲਾ ਤੇਰੇ ਨਾ ਪਿਆਰ ਪੈ ਗਿਆ
ਜੀਹਨੂੰ ਵੱਜਿਆ ਏ ਇਸ਼ਕੇ ਦਾ ਡੰਗ ਨਖਰੋ

ਤੇਰੇ ਲੱਕ ਨਾਲ ਗੁੱਤ ਜਿਵੇ ਖਾਵੇ ਵੱਲ ਨੀ
ਓਨੀ ਵਾਰੀ ਮੁੰਡਾ ਤੈਥੋਂ ਜਾਨ ਵਾਰਦਾ
ਜਿਹੜਾ ਧੱਕੇ ਨਾਲ ਦਿਲਾਂ ਉੱਤੇ ਕਰੇ ਕਬਜੇ
ਬਣੀ ਓਹਦੇ ਲਈ ਤੂੰ ਹੁਣ ਮਸਲਾ ਪਿਆਰ ਦਾ
ਤੇਰੇ ਨਜਰਾਂ ਦੇ ਤੀਰ, ਮੇਰਾ ਸੀਨਾ ਗਏ ਚੀਰ
ਨਾਲੇ ਹੱਸਦੀ ਦੀ ਮਿੱਠੀ ਮਿੱਠੀ ਖ਼ੰਗ ਨਖਰੋ
ਇਕ ਗਲ ਵਾਲੀ ਗਾਨੀ ਦੂਜੀ ਅੱਖ ਮਸਤਾਨੀ
ਜਿਹੜੀ ਗੱਬਰੂ ਨੂੰ ਕਰਦੀ ਏ ਤੰਗ ਨਖਰੋ

ਹਾਰ ਗਈਆਂ ਤੇਰੇ ਮੂਹਰੇ ਪਰੀਆਂ ਦਾ ਜੋਰ ਕੀ ਏ
ਗੋਰੇ ਰੰਗ ਵਾਲੀਏ ਨੀ ਤੈਥੋਂ ਸੋਹਣਾ ਹੋਰ ਕੀ ਏ
ਗੱਲਾਂ ਉੱਤੇ ਲਾਲੀ ਫ਼ਿੱਕਾ ਪਾਉਂਦੀ ਏ ਦੁਪਹਿਰਾਂ ਨੂੰ
ਮਿਲ ਜਾਵੇ ਤੂੰ ਸਾਨੂੰ ਚਾਹੀਦਾ ਵੀ ਹੋਰ ਕੀ ਏ
ਤੂੰ ਮੰਡੀਆਲੇ ਦੀ ਪਸੰਦ, ਬੋਲੇ ਵੀਣੀ ਪਾਈ ਵੰਗ
ਜਿਹੜਾ ਵੈਰੀਆਂ ਨੂੰ ਰੱਖੇ ਗੋਡੇ ਟੰਗ ਨਖਰੋ

Check Also
Close
Back to top button