Punjabi

Dhee

Dhee Lyrics By On Jaggi Bathinde Wala 2022. KARAM BRAR's Best Song Dhee Lyrics in Hindi & English Originally Released on YouTube. Dhee Song Sung By Popular Singer KARAM BRAR, Music Composed By Dark Noise, and Lyrics Of This Song Are Written By JAGGI BATHINDE WALA. Dhee Full Song Lyrics By KARAM BRAR. We Offer Amazing Songs Lyrics Only on WoLyrics.com

Dhee Details

Vocal/Singer
Music Comsposer Dark Noise
Lyricist JAGGI BATHINDE WALA
YouTube video

Dhee Lyrics KARAM BRAR

ਮੈਂ ਤੇਰੀ ਕੁੱਖ ਵਿੱਚ ਪਲਦੀ ਹਾਂ ਮੇਰਾ ਨਾ ਕਸੂਰ ਹਾੜਾ ਮਾਏ ਹਾੜਾ ਮਾਏ ਕਰ ਨਾ ਦੇਵੀਂ ਦੂਰ
ਮੈਂ ਬਾਪੂ ਦੀ ਚਿੱਟੀ ਪੱਗ ਹਾਂ
ਤੇਰੇ ਦਿਲ ਦੀ ਰਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ ਧੀ ਨਾ ਮੈਨੂੰ ਜਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ

ਇੱਕ ਦਿਨ ਤੇਰੇ ਸਿਰ ਤੇ ਤਾਜ ਮੈਂ ਰੱਖ ਦਿਖਾਉਂਗੀ
ਸੌਂਹ ਲੱਗੇ ਬਾਪੂ ਦੀ ਪੱਗ ਨੂੰ ਦਾਗ਼ ਨਾ ਲਾਊਗੀ ਪੜ ਲਿਖ ਚੰਗੀ ਅਫ਼ਸਰ ਬਣਕੇ ਬਦਲ ਦਿਉਂ ਮੈਂ ਕਹਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ ਧੀ ਨਾ ਮੈਨੂੰ ਜਾਣੀ ਨੀ ਮੈਂ ਪੁੱਤਾਂ ਵਰਗੀ ਆਂ

ਸਣੇ ਸੂਦ ਮੈਂ ਮੋੜੂ ਮਾਏਂ ਜੱਗ ਦੇ ਜੋ ਮਿਹਣੇ ਤੇਰੇ ਹੱਥਾਂ ਤੇ ਅੱਟਣ ਮਾਏਂ ਪੈਣ ਨਹੀਂਉ ਦੇਣੇ
ਅੱਧੇ ਬੋਲ ਮੈਂ ਭੱਜੀ ਆਂਉ ਜੇ ਮੰਗੇ ਤੂੰ ਪਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ ਧੀ ਨਾ ਮੈਨੂੰ ਜਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ

ਬਾਪੂ ਦੇ ਮੈਂ ਦਿਲ ਦੀ ਰਾਣੀ ਰੌਣਕ ਵਿਹੜੇ ਦੀ
ਬਣੂ ਲਕੀਰ ਮੈਂ ਕਿਸਮਤ ਵਾਲੀ ਮੱਥੇ ਤੇਰੇ ਦੀ ਜੱਗੀ ਬਠਿੰਡੇ ਵਾਲਾ ਲਿਖਦਾ ਸੱਚੀ ਗੱਲ ਸਿਆਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ ਧੀ ਨਾ ਮੈਨੂੰ ਜਾਣੀ ਨੀ ਮਾਂ ਮੈਂ ਪੁੱਤਾਂ ਵਰਗੀ ਆਂ

Check Also
Close
Back to top button