Punjabi

Fallen in Love

Fallen in Love Lyrics By On Loud Beats 2023. Best Song Fallen in Love Lyrics in Hindi & English Originally Released on YouTube. Fallen in Love Song Sung By Popular Singer GURSHER, Music Composed By Tedd, and Lyrics Of This Song Are Written By GURSHER. Fallen in Love Full Song Lyrics By GURSHER. We Offer Amazing Songs Lyrics Only on WoLyrics.com

Fallen in Love Song By GURSHER Details

Vocal/Singer
Music Comsposer Tedd
Lyricist GURSHER
YouTube video

Fallen in Love Lyrics GURSHER

ਪਹਿਲੀ ਮੁਲਾਕਾਤੇ ਇਕਰਾਰ ਹੋ ਗਿਆ
ਕਿੰਝ ਦੱਸੀਏ ਕਿ ਸਾਨੂੰ ਪਿਆਰ ਹੋ ਗਿਆ
ਮਿਲ ਗਈ ਹਸੀਨ ਪਰੀਆਂ ਦੇ ਵਰਗੀ
ਸੱਚ ਦੱਸਾਂ ਮੈਥੋਂ ਦਿਲ ਹਾਰ ਹੋ ਗਿਆ
ਰੋਕਿਆ ਬਥੇਰਾ, ਟੋਕਿਆ ਬਥੇਰਾ
ਲੁੱਟ ਲਿਆ ਓਹਨਾਂ ਪਾ ਕੇ ਜੁਲਫਾਂ ਦਾ ਘੇਰਾ
ਸਾਡਾ ਈ ਦਿਲ ਸਾਡੇ ਕੋਲੋਂ ਖੋ ਕੇ ਲੈ ਗਏ
ਅੱਖੀਆਂ ਨਾ ਯਾਦੂ ਕਰ ਮੋਹ ਕੇ ਲੈ ਗਏ
ਪਤਾ ਨਈ ਕੀ ਓਦਣ ਦਾ ਹੋਇਆ ਸਾਡੇ ਨਾਲ
ਜਿਦਣ ਦਾ ਇਸ਼ਕ ਬੁਖਾਰ ਹੋ ਗਿਆ

ਅੰਬਰਾਂ ਤੇ ਲਿਖਿਆ ਏ ਨਾਮ ਓਸ ਪਰੀ ਦਾ
ਬਾਕੀ ਸਭ ਭੁੱਲਿਆ ਏ ਓਹਨੂੰ ਚੇਤੇ ਕਰੀ ਦਾ
ਫੁੱਲਾਂ ਨਾਲ ਖੇਡਦੀ ਉਹ ਹੋਰ ਸੋਹਣੀ ਲਗਦੀ
ਦੇਖ ਕੇ ਹੁਸਨ ਓਹਦਾ ਧੁੱਪਾਂ ਵਿੱਚ ਠਰੀ ਦਾ
ਦੂਰੋਂ ਦੂਰੋਂ ਦੇਖਿਆ ਸੀ ਅੱਜ ਸਾਡੇ ਨਾਲ ਨੇ
ਬੁੱਕਲ ਚ ਚੰਨ ਸੱਚੀਂ ਹੋ ਗਏ ਕਮਾਲ ਨੇ
ਕਸਮਾਂ ਤੇ ਵਾਅਦਿਆਂ ਦੀ ਸਾਨੂੰ ਕੋਈ ਲੋੜ ਨਾ
ਰਣਬ ਜਹੇ ਉੱਤੇ ਇਤਬਾਰ ਹੋ ਗਿਆ

ਮਿਲਦਾ ਸਕੂਨ ਬੜਾ ਓਹਦਾ ਹੱਥ ਫੜ ਕੇ
ਜੰਨਤਾਂ ਹੀ ਲੱਗਦੀਆਂ ਮੋਢੇ ਸਿਰ ਧਰ ਕੇ
ਕੱਲਿਆਂ ਦਾ ਕਿੱਥੇ ਹੁਣ ਦਿਲ ਲਗਦਾ
ਲਗਦਾ ਏ ਦਿਲ ਓਹਦੇ ਨਾਲ ਖੜ ਕੇ
ਸੋਹਣੀ ਸੋਹਣੀ ਦੁਨੀਆਂ ਇਹ ਸਾਰੀ ਲਗਦੀ
ਓਹਦੇ ਬਿਨਾਂ ਚੀਜ ਨਾ ਕੋਈ ਪਿਆਰੀ ਲਗਦੀ
ਦਿਲ ਵਿੱਚ ਓਹਨੂੰ ਸਾਂਭ ਸਾਂਭ ਰੱਖੀਏ

Check Also
Close
Back to top button