Punjabi

Regret

Regret Lyrics By On Loud Beats 2024. Best Song Regret Lyrics in Hindi & English Originally Released on YouTube. Regret Song Sung By Popular Singer GURSHER, Music Composed By SSHIV, and Lyrics Of This Song Are Written By GURSHER. Regret Full Song Lyrics By GURSHER. We Offer Amazing Songs Lyrics Only on WoLyrics.com

Regret Song By GURSHER Details

Vocal/Singer
Music Comsposer SSHIV
Lyricist GURSHER
YouTube video

Regret Lyrics GURSHER

ਅੱਖ ਤੇਰੀ ਰੋਊ ਚੁੱਪ ਆਇਆ ਨਾਂ ਕਰਾਉਣ ਕੋਈ
ਰੁੱਸੀ ਰਵੇਂ ਰਾਤ ਸਾਰੀ ਆਇਆ ਨਾ ਮਨਾਉਣ ਕੋਈ
ਪੁੱਤ ਕਹਿ ਕੇ ਗਲ ਤੈਂਨੂੰ ਲਾਇਆ ਨਾ ਕਿਸੇ ਨੇ
ਜਾਨ ਜਾਨ ਕਹਿ ਕੇ ਬੁਲਾਇਆ ਨਾ ਕਿਸੇ ਨੇ
ਉੱਡ ਗਈਆਂ ਨੀਂਦਾਂ ਰਾਤਾਂ ਹੋਈਆਂ ਮਜਬੂਰ ਨੀ
ਓਦੋਂ ਤੈਂਨੂੰ ਯਾਦ ਅਸੀਂ ਆਵਾਂਗੇ ਜਰੂਰ ਨੀ
ਨਵਿਆਂ ਯਾਰਾਨਿਆਂ ਦਾ ਉਤਰੂ ਸਰੂਰ ਨੀ

ਮੰਗਦਾ ਸੀ ਤੇਰੇ ਕੋਲੋਂ ਬਸ ਇਕ ਪਿਆਰ ਨੀ
ਪਲ ਵੀ ਨਾ ਕੱਡਦਾ ਸੀ ਤੇਰੇ ਤੋਂ ਬਗੈਰ ਨੀ
ਅੱਜ ਕਲ ਆਸ਼ਿਕ ਕੋਈ ਕਰੇ ਨਾ ਸਬਰ
ਜਿਸਮੀ ਦਿਵਨੇ ਕਿੱਥੇ ਕਰਦੇ ਕਦਰ
ਹੋਊ regret ਟੁੱਟੂ ਹੁਸਨ ਗਰੂਰ ਨੀ

ਪਿਆਰ ਪਾ ਕੇ ਕਾਹਤੋਂ ਦੁੱਖੜੇ ਦਿਖਾਏ ਤੂੰ
ਚੰਗੇ ਭਲੇ ਹਸਦਿਆਂ ਦੇ ਹੰਝੂ ਪੱਲੇ ਪਾਏ ਤੂੰ
ਕੱਲੀ ਬਹਿ ਕੇ ਜਦੋਂ ਏਹਨਾਂ ਤਾਰਿਆਂ ਨੂੰ ਵੇਖੇਗੀ
ਹਰ ਵਾਰੀ ਲਾਏ ਝੂਠੇ ਲਾਰਿਆਂ ਨੂੰ ਵੇਖੇਂਗੀ
ਖੁੱਦ ਕੋਲੋਂ ਪੁੱਛੇਂਗੀ ਤੂੰ ਕੀਤਾ ਕੀ ਕਸੂਰ ਨੀ

ਦਿਲ ਨਾਲ ਲੱਗੇ ਜਿਹੜੇ ਸੌਖੇ ਕਿੱਥੋਂ ਲੱਥਦੇ ਨੇ
ਰੱਬ ਜਿਹੇ ਯਾਰ ਯਾਰਾ ਬੜੇ ਔਖੇ ਲੱਬਦੇ ਨੇ
ਫੱਕਰਾਂ ਦਾ ਦਿਲ ਕਦੇ ਨਈ ਦੁਖਾਈਦਾ
ਜਾਨ ਤੋ ਪਿਆਰਿਆਂ ਨੂੰ ਛੱਡ ਕੇ ਨਹੀ ਜਾਈਦਾ
ਖੁਆਬ ਗੁਰਸ਼ੇਰ ਦੇ ਤੰਗ ਕਰੂਗੇ ਜਰੂਰ ਨੀ

Check Also
Close
Back to top button