Punjabi

Roab

Roab Lyrics By On Kalikwest Worldwide 2023. Best Song Roab Lyrics in Hindi & English Originally Released on YouTube. Roab Song Sung By Popular Singer Honey Sidhu, Music Composed By Sukhi Dosanjh, BPR Crew, and Lyrics Of This Song Are Written By JayCee. Roab Full Song Lyrics By Honey Sidhu. We Offer Amazing Songs Lyrics Only on WoLyrics.com

Roab Song Honey Sidhu Details

Vocal/Singer
Music Comsposer Sukhi Dosanjh, BPR Crew
Lyricist JayCee
YouTube video

Roab Lyrics Honey Sidhu

LYRICS IN PUNJABI

ਗੋਲੀ ਮਾਰ ਜਿੱਦਾਂ ਨੀ ਉਹ ਵੈਰੀ ਖੋਲੀ ਦਾ,
32 ਬੋਰ ਨਾਲੋਂ ਡੂੰਘਾ ਫੱਟ ਮਾਰੀ ਬੋਲੀ ਦਾ,

ਤੀਰ,ਤਲਵਾਰ ਦੀ ਨਾ ਲੋੜ ਜੱਟ ਨੂੰ,
ਕੱਲੀ ਘੂਰ ਨਾਲੋ ਵੈਰੀ ਮੈਂ ਮੈਦਾਨੋਂ ਪੱਟ ਦਉ,

ਪੇਚਾ ਪਿਆ ਜੇ ਮੈਦਾਨ ਆਕੇ ਗੱਜਣਾ,
ਪਿਆ ਜੇ ਮੈਦਾਨ ਆਕੇ ਗੱਜਣਾ,
ਹੋ ਮੌਤ ਸਿਵਿਆਂ ਚ ਨੱਚਦੀ ਹੋ ,

ਮੁੱਛ ਖੜੀ ਸਾਡਾ ਬਿੱਲੋ ਰੋਹਬ ਦੱਸਦੀ,
ਪੈਂਦੇ ਲਲਕਾਰੇ ਵੇਖ ਟੌਹਰ ਜੱਟ ਦੀ।

ਪਾਲਿਆ ਸਰੀਰ ਚੁੰਘ-ਚੁੰਘ ਬੂਰੀਆਂ ਤੇ ਖਾਵਾਂ ਘਿਓ ਦੀ ਚੂਰੀਆਂ,
ਦੋਗਲਿਆਂ ਬੰਦਿਆ ਤੋਂ ਰੱਖਾਂ ਦੂਰੀਆਂ ਤੇ ਜੁਰਤਾਂ ਨੇ ਪੂਰੀਆਂ,

ਟੌਰ-ਟੱਪਾ ਵੇਖ ਸਾਰੇ ਯਾਰ ਜੱਚ ਦੇ ਤੇ ਵੈਰੀ ਰਹਿਣ ਮੱਚਦੇ,
ਮਨ ਨੀਵਾਂ ਮੱਤ ਉੱਚੀ ਸਦਾ ਰੱਖਦੇ ਨਾ ਮੈਲੀ ਅੱਖ ਰੱਖਦੇ,

ਦੋ ਘੰਟੇ ਜਿਮ ਖੇਤਾਂ ਵਿੱਚ ਗੇੜਾ ਬਿੱਲੋ ਸਾਡਾ,
ਦੋ ਘੰਟੇ ਜਿਮ ਖੇਤਾਂ ਵਿੱਚ ਗੇੜਾ
ਕਾਟੋ ਫੁੱਲਾਂ ਉੱਤੇ ਨੱਚਦੀ ਹੋ,

ਮੁੱਛ ਖੜੀ ਸਾਡਾ ਬਿੱਲੋ ਰੋਹਬ ਦੱਸਦੀ,
ਪੈਂਦੇ ਲਲਕਾਰੇ ਵੇਖ ਟੌਹਰ ਜੱਟ ਦੀ।

ਜੱਟ ਪਾਣੀਆਂ ਪੰਜਾਂ ਦੇ ਤਾਰੂ,
ਬਈ ਜੱਟ ਪਾਣੀਆਂ,
ਪਾਣੀਆਂ ਪੰਜਾਂ ਦੇ ਤਾਰੂ,
ਬਾਹਰ ਆ ਕੇ ਮੱਥਾ ਲਾ ਲਿਆ ਉ ਨਾਲ ਸ਼ਿਫਟਾਂ,
ਸ਼ਿਫਟਾਂ ਕਰਾਉਣ ਵੇਖ ਸਿਫਤਾਂ ਨੀਂ,
ਲਾ ਕੇ ਸ਼ਿਫਟਾਂ,
ਸ਼ਿਫਟਾਂ ਕਰਾਉਣ ਵੇਖ ਸਿਫਤਾਂ,
ਮਿਹਨਤਾਂ ਨਾਲ ਕੰਮ ਖੋਲ੍ਹ ਲਏ ਤੇ ਗੋਰੇ ਲਾ ਲਏ,
ਲਾ ਲਏ ਵੇਖ ਕਿਵੇਂ ਅੱਗੇ ਨੀਂ ਗੋਰੇ ਲਾ ਲਏ,
ਲਾ ਲਏ ਵੇਖ ਕਿਵੇਂ ਅੱਗੇ ਤੇ ਕਿਹੜਾ ਕੰਮ ਮੂਹਰੇ ਅੜ ਜਾਊ ਜੱਟ ਦੇ,
ਵਰਲਡ ਵਾਈਡ ਵੇਖ ਲੈ ਪੰਜਾਬੀ ਕਿਵੇਂ ਗੱਜਦੇ,
ਵਰਲਡ ਵਾਈਡ ਵੇਖ ਲੈ ਪੰਜਾਬੀ ਕਿਵੇਂ ਗੱਜਦੇ,
ਦੁਨੀਆ ਚ ਵੇਖ ਲੈ ਪੰਜਾਬੀ ਕਿਵੇਂ ਗੱਜਦੇ,

ਯਾਰੀ ਲਾ ਕੇ ਯਾਰ ਦੀ ਨਾ ਭੈਣ ਤੱਕੀਏ,
ਕਰੇ ਯਾਰੀ ਚ ਗੱਦਾਰੀ ਉਹਦਾ ਸਮਾਂ ਚੱਕੀਏ,

ਲਾਈਏ ਨਾ ਹਿਸਾਬ ਕਦੇ ਪਾਈ-ਪਾਈ ਦਾ,
ਹੁੰਦਾ ਏ ਨੀ ਮਾਣ ਬੜਾ ਵੱਡੇ ਭਾਈ ਦਾ,

Jaycee ਕਰਕੇ ਮੈਦਾਨ ਫਤਿਹ ਛੱਡੀਏ ਜੈਕਾਰੇ,
ਕਰਕੇ ਮੈਦਾਨ ਫਤਿਹ ਛੱਡੀਏ ਜੈਕਾਰੇ,
ਗੱਲ ਤਾਂ ਜੱਚ ਦੀ ਹੋ।

ਮੁੱਛ ਖੜੀ ਸਾਡਾ ਬਿੱਲੋ ਰੋਹਬ ਦੱਸਦੀ,
ਪੈਂਦੇ ਲਲਕਾਰੇ ਵੇਖ ਟੌਹਰ ਜੱਟ ਦੀ।

Check Also
Close
Back to top button