Punjabi

Sidhi Sadhi Jatti

Sidhi Sadhi Jatti Lyrics By , On Mad 4 Music 2024. Best Song Sidhi Sadhi Jatti Lyrics in Hindi & English Originally Released on YouTube. Sidhi Sadhi Jatti Song Sung By Popular Singer Harjeet Harman, Kiran Brar, Music Composed By Atul Sharma, and Lyrics Of This Song Are Written By Vicky Dhaliwal. Sidhi Sadhi Jatti Full Song Lyrics By Harjeet Harman, Kiran Brar. We Offer Amazing Songs Lyrics Only on WoLyrics.com

Sidhi Sadhi Jatti Song By Harjeet Harman Kiran Brar Details

Vocal/Singer ,
Music Comsposer Atul Sharma
Lyricist Vicky Dhaliwal
YouTube video

Sidhi Sadhi Jatti Lyrics Harjeet Harman, Kiran Brar

ਲੜਦਾ ਰਹੇ ਵੇ ਸਿਰ ਚੜਦਾ ਰਹੇ ਵੇ ਕਾਤੋ ਬਿਨਾਂ ਗੱਲੋਂ ਆਕੜਾਂ ਤੂੰ ਕਰਦਾ ਰਹੇ..
ਗੁੱਸਾ ਨਾ ਕਰੀ ਜੇ ਇਕ ਆਖਾਂ ਦੇਵ ਦੀ
ਤੈਨੂੰ ਵੇ ਮੈਂ ਸਾਊ ਮਿਲ ਗਈ
ਤੇਰਾ ਨਹੀਂ ਕਸੂਰ ਵੇ ਮੈਂ ਸਾਊ ਮਿਲ ਗਈ
ਤੇਰਾ ਨਹੀਂ ਕਸੂਰ ਜੱਟੀ ਸਾਊ ਮਿਲ ਗਈ
ਤੇਰਾ ਨਹੀਂ ਕਸੂਰ ਵੇ ਮੈਂ ਸਾਊ ਮਿਲ ਗਈ।।

ਮੇਲ਼ ਦਾ ਸਰਾਂਰਾ ਇੰਡ ਨੱਖਰਾ ਵੇ ਜੱਟੀ ਦਾ
ਦਿਲ ਦੇ ਮਹਿਰਮਾ ਨੂੰ ਗੱਲਾਂ ਚ ਨ੍ਹੀ ਰੱਖੀਦਾ
ਵੇ ਤੂੰ ਦਿਲ ਨਾ ਮਿਲਾਵੇ ਜਿਵੇਂ ਅੱਖ ਮਿਲਦੀ
ਤੈਨੂੰ ਵੇ ਮੈਂ ਸਾਊ ਮਿਲ ਗਈ
ਤੇਰਾ ਨਹੀਂ ਕਸੂਰ ਵੇ ਮੈਂ ਸਾਊ ਮਿਲ ਗਈ ਵੇ
ਤੇਰਾ ਨਹੀਂ ਕਸੂਰ ਜੱਟੀ ਸਾਊ ਮਿਲ ਗਈ।।

ਕੀਤੀ ਸਰਦਾਰੀ ਪੂਰੀ ਮਾਪਿਆਂ ਦੇ ਘਰ ਵੇ
ਫੁੱਲਾਂ ਤੋਂ ਸੁਨੱਖੀ ਕਾਕਾ ਲੱਗੀ ਤੇਰੇ ਲੜ ਵੇ
ਕੱਚੀ ਜਿਹੀ ਕਲੀ ਤੇਰੇ ਵਿਹੜੇ ਖਿੱਲ ਗਈ
ਤੈਨੂੰ ਵੇ ਮੈਂ ਸਾਊ ਮਿਲ ਗਈ
ਤੇਰਾ ਨਹੀਂ ਕਸੂਰ ਵੇ ਮੈਂ ਸਾਊ ਮਿਲ ਗਈ
ਤੇਰਾ ਨਹੀਂ ਕਸੂਰ ਜੱਟੀ ਸਾਊ ਮਿਲ ਗਈ
ਤੇਰਾ ਨਹੀਂ ਕਸੂਰ ਵੇ ਮੈਂ ਸਾਊ ਮਿਲ ਗਈ।।

ਪਾ ਦੇ ਕਦੇ ਪਾ ਦੇ ਪਾ ਦੇ ਕਦੇ ਨੱਖਰੇ ਦਾ ਮੁੱਲ ਵੇ
ਧਾਲੀਵਾਲ ਧਾਲੀਵਾਲ ਕਹਿਣ ਸੂਹੇ ਬੁੱਲ ਵੇ
ਪਿੰਡ ਵੇ ਰਸੌਲੀ ਵਿੱਚ ਘੁਲ ਮਿਲ ਗਈ
ਤੈਨੂੰ ਵੇ ਮੈਂ ਸਾਊ ਮਿਲ ਗਈ
ਤੇਰਾ ਨਹੀਂ ਕਸੂਰ ਵੇ ਮੈਂ ਸਾਊ ਮਿਲ ਗਈ
ਤੇਰਾ ਨਹੀਂ ਕਸੂਰ ਜੱਟੀ ਮਿਲ ਗਈ।।

Check Also
Close
Back to top button