Punjabi

Singh Guru De

Singh Guru De Lyrics By On Loud Beats 2023. Best Song Singh Guru De Lyrics in Hindi & English Originally Released on YouTube. Singh Guru De Song Sung By Popular Singer GURSHER, Music Composed By Dev Ocean, and Lyrics Of This Song Are Written By GURSHER. Singh Guru De Full Song Lyrics By GURSHER. We Offer Amazing Songs Lyrics Only on WoLyrics.com

Singh Guru De Details

Vocal/Singer
Music Comsposer Dev Ocean
Lyricist GURSHER
YouTube video

Singh Guru De Lyrics GURSHER

ਸਿੱਖ ਗੁਰੂ ਨੂੰ ਦਿੱਲੀਏ ਪੁੱਤਾਂ ਵਾਂਗ ਪਿਆਰੇ ਨੇ
ਵਾਰ ਵਾਰ ਨੇ ਜੰਮਣੇ ਏਥੇ ਸਿੰਘ ਹਵਾਰੇ ਨੇ
ਤੇਰੇ ਸੀਨੇ ਦੇ ਵਿੱਚ ਐਸਾ ਭਾਂਬੜ ਲਾ ਦੇਣ ਗੇ
ਸਿੰਘ ਗੁਰੂ ਦੇ ਦਿੱਲੀਏ ਖਾਲਸਾ ਰਾਜ ਬਣਾ ਦੇਣ ਗੇ
ਓ ਪੁੱਤ ਗੁਰੂ ਦੇ ਦਿੱਲੀਏ ਖਾਲਸਾ ਰਾਜ ਬਣਾ ਦੇਣ ਗੇ

ਕਿੱਥੇ ਰਹਿਣੇ ਡੱਕੇ ਖੂਨ ਉਬਾਲੇ ਮਾਰੂ ਗਾ
ਹਰ ਇੱਕ ਸਿੰਘ ਫਿਰ ਭਿੰਡਰਾਂਵਾਲੇ ਦਾ ਕਰਜਾ ਤਾਰੂ ਗਾ
ਲਾਲ ਕਿਲੇ ਦੇ ਉੱਤੇ ਕੇਸਰੀ ਰੰਗ ਚੜਾ ਦੇਣ ਗੇ
ਸਿੰਘ ਗੁਰੂ ਦੇ ਦਿੱਲੀਏ ਖਾਲਸਾ ਰਾਜ ਬਣਾ ਦੇਣ ਗੇ
ਓ ਪੁੱਤ ਗੁਰੂ ਦੇ ਦਿੱਲੀਏ ਖਾਲਸਾ ਰਾਜ ਬਣਾ ਦੇਣ ਗੇ

ਰਹਿਣ ਨਈ ਦੇਣੀ ਬੇਰੁਜਗਾਰੀ
ਓ ਰਹਿਣ ਨਈ ਦੇਣੀ ਬੇਰੁਜਗਾਰੀ ਨਸ਼ਾ ਮੁਕਾ ਦੇਆਂ ਗੇ
ਪੰਜ ਆਬ ਨੂੰ ਸਭ ਤੋਂ ਸੋਹਣਾ ਰਾਜ ਬਣਾ ਦੇਆਂ ਗੇ
ਨਵ ਮਾਹਲ ਹੁਣੀ ਕਲਮਾਂ ਰਾਹੀਂ ਜੋਸ਼ ਜਗਾ ਦੇਣ ਗੇ
ਸਿੰਘ ਗੁਰੂ ਦੇ ਦਿੱਲੀਏ ਖਾਲਸਾ ਰਾਜ ਬਣਾ ਦੇਣ ਗੇ
ਓ ਪੁੱਤ ਗੁਰੂ ਦੇ ਦਿੱਲੀਏ ਖਾਲਸਾ ਰਾਜ ਬਣਾ ਦੇਣ ਗੇ

Singh Guru De (Khalsa Raaj) by GURSHER devotional song lyrics in English:

Sikh guru nu diliye putta vaang pyare ne
Vaar vaar ne jammne ethe singh havare ne
Tere seene de vich aisa bhanbrh laa den ge
O singh guru de diliye khalsa raaj bna den ge
O putt guru de diliye khalsa raaj bna den ge

Kithe rehne dakke khoon ubaale maaruga
Har ik singh fir bhindrawale da karja taaruga
Laal qille de utte kesri rang chrha den ge

Rehn naii deni berujgaari nsha mukaa deyage
Punj aab nu sab to sohna raaj bnaa den ge
Nav mahal huni kalma raahi josh jgaa den ge

Check Also
Close
Back to top button